ਕੋਰੋਨਾ ਨੂੰ ਲੈਕੇ ਪੰਜਾਬ ਸਰਕਾਰ ਦੀਆਂ ਸਖ਼ਤ ਹਿਦਾਇਤਾਂ | Chetan Singh Jouramajra | OneIndia Punjabi

2022-12-22 0

ਪੰਜਾਬ ਸਰਕਾਰ ਵੱਲੋਂ ਕਰੋਨਾ ਦੀ ਲਹਿਰ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਵਿਭਾਗ ਨੇ ਵੀ ਚੀਨ ਵਿੱਚ ਜੋ ਹਾਲਾਤ ਸਾਹਮਣੇ ਆ ਰਹੇ ਹਨ, ਉਸ ਸਬੰਧੀ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਹਜ਼ਾਰ ਪਾਜ਼ੇਟਿਵ ਕੇਸ ਪਾਏ ਗਏ, 790 ਲੈਵਲ 2 ਸੈਂਟਰ, 324 ਆਈਸੀਯੂ ਸੈਂਟਰ ਬਣਾਏ ਗਏ ਹਨ ।
.
.
.
#chetansinghjouramajra #punjabnews #corona2023

Videos similaires